Phull Kikkaran De

400.00

Anonymous poetry of a famous man
Ikram belongs to this generation of the 70s who had dreams of changing the world in their eyes, but these dreams got mixed up in the dust of time in such a way that the present world seems strange and foreign to them. This generation did not change, but the world has changed so much that those dreams remained only in the eyes. But these dreams that created art, wrote poetry, wrote books, thought, and considered are present, which tells how people thought and explored at one time. Ikram’s Punjabi poetry is trapped in that time, stuck in it, lost. If it is called the history of that time, it will not be a lie.
Zubair Ahmed

Category: Product ID: 3803

Description

ਮਸ਼ਹੂਰ ਬੰਦੇ ਦੀ ਗੁਮਨਾਮ ਸ਼ਾਇਰੀ

ਇਕਰਾਮ 70 ਦੇ ਦਹਾਕੇ ਦੀ ਇਸ ਪੀੜ੍ਹੀ ਵਿਚੋਂ ਏ ਜਿਹਨਾਂ ਅੱਖਾਂ ਵਿਚ ਜਹਾਨ ਨੂੰ ਬਦਲਣ ਦੇ ਸੁਫ਼ਨੇ ਸਜਾਏ ਸਨ ਪਰ ਵੇਲੇ ਦੀ ਧੂੜ ਵਿਚ ਇਹ ਸੁਫ਼ਨੇ ਇੰਜ ਰਲੇ ਕਿ ਅਜੋਕਾ ਜੱਗ ਇਨ੍ਹਾਂ ਨੂੰ ਓਪਰਾ ਤੇ ਪਰਾਇਆ ਲਗਦਾ ਏ। ਇਹ ਪੀੜ੍ਹੀ ਤੇ ਖ਼ੋਰੇ ਨਾ ਬਦਲੀ ਪਰ ਜੱਗ ਏਨਾ ਬਦਲ ਗਿਆ ਏ ਕਿ ਉਹ ਸੁਫ਼ਨੇ ਬੱਸ ਅੱਖਾਂ ਵਿਚ ਹੀ ਰਹਿ ਗਏ। ਪਰ ਇਨ੍ਹਾਂ ਸੁਫ਼ਨਿਆਂ ਜੋ ਕਲਾ ਉਸਾਰੀ, ਸ਼ਾਇਰੀ ਰਚੀ, ਕਿਤਾਬਾਂ ਲਿਖੀਆਂ, ਜੋ ਸੋਚਿਆ, ਵਿਚਾਰਿਆ ਉਹ ਮੌਜੂਦ ਏ ਜੋ ਇਹ ਦੱਸਦਾ ਏ ਪਈ ਇੱਕ ਵੇਲੇ ਵਿਚ ਲੋਕਾਂ ਕਿੰਜ ਸੋਚਿਆ, ਘੋਖਿਆ ਤੇ ਨਰ ਵਾਰਿਆ। ਇਕਰਾਮ ਦੀ ਪੰਜਾਬੀ ਸ਼ਾਇਰੀ ਉਸ ਵੇਲੇ ਵਿਚ ਕੈਦ ਏ, ਇਸ ਵਿਚ ਫਸੀ ਹੋਈ, ਖੁੱਬੀ ਹੋਈ ਏ। ਜੇ ਇਹਨੂੰ ਉਸ ਵੇਲੇ ਦੀ ਤਵਾਰੀਖ਼ ਆਖਿਆ ਜਾਏ ਤੇ ਖ਼ੋਰੇ ਝੂਠ ਨਹੀਂ ਹੋਏਗਾ।
ਜ਼ੁਬੈਰ ਅਹਿਮਦ
15 ਚੈਤਰ 2023ਈ.

Reviews

There are no reviews yet.

Be the first to review “Phull Kikkaran De”

Your email address will not be published. Required fields are marked *

error: Alert: Content selection is disabled!!